1 |
ਕੱਚਾ ਪਾਪੜ ਪੱਕਾ ਪਾਪੜ |
kaccā pāpaṛ pakkā
pāpaṛ |
|
2 |
ਮੇਰਾ ਨਾਮ ਤੇਰਾ ਨਾਮ
ਤੇਰਾ ਨਾਮ ਮੇਰਾ ਨਾਮ |
mērā nām tērā nām
tērā nām mērā nām |
|
3 |
ਸਰਦ ਸਰਦੀ ਗਰਮ ਗਰਮੀ |
sarad sardī garam
garmī |
|
4 |
ਜੋ ਹੱਸੇਗਾ ਉਹ ਫਸੇਗਾ
ਜੋ ਫਸੇਗਾ ਉਹ ਹੱਸੇਗਾ |
jō hassēgā uh
phasēgā
jō phasēgā uh hassēgā |
|
5 |
ਦਾਦਾ ਜੀ ਦੇ ਦੋ ਮੈਨੂੰ ਦਾਦੀ ਦੇ ਦੰਦਾਂ ਦੀ ਦਵਾਈ |
dādā jī dē dō mainūṃ
dādī dē dandāṃ dī davāī |
|
6 |
ਰਾਜਾ ਗੋਪੀ ਗੋਪ ਗਪੰਗਮ ਖਾਂ |
rājā gōpī gōp
gapṅgam khāṃ |
|
7 |
ਕੱਚੀ ਭੁੱਚੋ ਪੱਕੀ ਭੁੱਚੋ |
kaccī bhuccō pakkī
bhuccō |
|
8 |
ਦਵਿੰਦਰ ਦੀ ਦਾਦੀ ਦੇ ਦੋ ਦੰਦ ਦੁਖਦੇ, ਦਿੱਲੀ ਦਾ ਡਾਕਟਰ ਦਵਿੰਦਰ ਦੀ ਦਾਦੀ ਦੇ ਦੁਖਦੇ ਦੰਦਾਂ ਦੀ ਦਵਾਈ ਦੇ ਦਿੰਦਾ। |
davindar dī dādī dē
dō dand dukhdē, dillī dā ḍākṭar davindar dī dādī dē dukhdē dandāṃ dī
davāī dē dindā. |
|
9 |
ਚੰਦੂ ਦੇ ਚਾਚਾ ਨੇ ਚੰਦੂ ਦੀ ਚਾਚੀ ਨੂੰ ਚਾਂਦੀ ਦੇ ਚਮਚੇ ਨਾਲ ਚਾਂਦਨੀ ਚੌਂਕ ਵਿੱਚ ਚਟਨੀ ਚਟਾਈ |
candū dē cācā nē
candū dī cācī nūṃ cāndī dē camcē nāl cāndnī cauṅk vicc caṭnī caṭāī |
|
10 |
ਇੱਕ ਉੱਚਾ ਊਠ ਹੈ, ਪੂਛ ਉੱਚੀ ਊਠ ਦੀ
ਪੂਛ ਨਾਲੋਂ ਵੀ ਪਿੱਠ ਉੱਚੀ ਊਠ ਦੀ |
ikk uccā ūṭh hai,
pūch uccī ūṭh dī
pūch nālōṃ vī piṭṭh uccī ūṭh dī |
|
11 |
ਖੜ-ਖੜ ਖੜਕੇ ਖ਼ਬਰ ਸੁਣਾਵੇ
ਸੁਣ ਸੁਣਾ ਸਭ ਨੂੰ ਚੁੱਪ ਹੋ ਜਾਵੇ |
khaṛ-khaṛ khaṛkē
ḵẖabar suṇāvē
suṇ suṇā sabh nūṃ cupp hō jāvē |
|
12 |
ਖੜ੍ਹੇ-ਖੜੋਤੇ ਚੁੱਪ-ਚੁਪੀਤੇ
ਖੜਕਾ ਖੜਕੇ ਖੜਾਵਾਂ ਪਾ ਕੇ |
khaṛhē-khaṛōtē
cupp-cupītē
khṛakā khaṛkē khaṛāvāṃ pā kē |
|
13 |
ਖੜਕ ਸਿੰਘ ਕੇ ਖੜਕਣੇ ਸੇ ਖੜਕਤੀ ਹੈਂ ਖੜਕਪੁਰ ਕੀ ਖਿੜਕੀਆਂ
ਖਿੜਕੀਓਂ ਕੇ ਖੜਕਣੇ ਸੇ ਖੜਕਤਾ ਹੈ ਖੜਕਪੁਰ ਕਾ ਖੜਕ ਸਿੰਘ |
khaṛak siṅgh kē
khaṛkaṇē sē khaṛkatī haiṃ khaṛakpur kī khiṛkīāṃ
khiṛkīōṃ kē khaṛkaṇē sē khaṛaktā hai khaṛakpur kā khaṛak siṅgh |
|
14 |
ਡੱਬਾ ਟੱਪੂ ਖਾਲ ਟੱਪੇ, ਟੱਪ ਡੁੱਬੇ ਟੁਪਵਾਹ |
ḍabbā ṭappū khāl
ṭappē, ṭapp ḍubbē ṭupvāh |
|
15 |
ਫ਼ੌਜੀ ਨੇ ਕੌਲੀ ਵਿੱਚ ਚੌਲ ਪਾ ਕੇ ਪੌੜੀ ਤੇ ਬਹਿ ਕੇ ਖਾਧੇ |
faujī nē kaulī vicc
caul pā kē pauṛī tē bahi kē khādhē |
|
16 |
ਵੱਛਾ ਖੱਬੀ ਵੱਖੀ ਚਟਦਾ ਸੱਜੀ ਵੱਖੀ ਚਟਦਾ |
vacchā khabbī vakkhī
caṭdā sajjī vakkhī caṭdā |
|
17 |
ਗਿੱਲੀ ਲੀਰ ਰੂੜੀ ਵਿੱਚ ਰੁਲਦੀ, ਰੁਲ ਨੀ ਲੀਰੇ ਰੁਲ ਰੁਲ ਰੁਲ |
gillī līr rūṛī vicc
ruldī, rul nī līrē rul rul rul |
|
18 |
ਮੈਂ ਗਿਆ ਛਾਜਲੀ ਛੱਪੜ ਵਿੱਚ ਕੋਈ ਵੀ ਕੱਛੂ ਨਹੀਂ ਸੀ, ਮੱਛੀਆਂ ਹੀ ਮੱਛੀਆਂ ਸਨ |
maiṃ giā chājlī
chappaṛ vicc kōī vī kacchū nahīṃ sī, macchīāṃ hī macchīāṃ san |
|
19 |
ਦਿਲ ਦੁਖਦਾ ਦੁਖੜੇ ਨਾ ਸੁਣਦਾ ਨਾ ਸੁਣਾਉਂਦਾ, ਸੁਣਦੇ-ਸੁਣਦੇ ਦਿਲ ਨਾ ਦੁਖਦਾ ਨਾ ਦਖਾਉਂਦਾ
|
dil dukhdā dukhṛē nā
suṇdā nā suṇāundā, suṇdē-suṇdē dil nā dukhdā nā dakhāundā |
|