Fractionals :-

1/4

ਪਾਈਆ

2/3

 ਦੋ ਤਿਹਾਈ

3/4

 ਪੌਣਾ

1

 ਇੱਕ

1  1/4

 ਸਵਾ ਇੱਕ

2  1/4

 ਸਵਾ ਦੋ

3 1/4

 ਸਵਾ ਤਿੰਨ

4 1/4

 ਸਵਾ ਚਾਰ

5  1/4  ਸਵਾ ਪੰਜ
6  1/4 ਸਵਾ ਛੇ
7  1/4  ਸਵਾ ਸੱਤ
8  1/4  ਸਵਾ ਅੱਠ
9  1/4 ਸਵਾ ਨੌਂ
10  1/4  ਸਵਾ ਦਸ
1/2  ਅੱਧਾ
1 1/2  ਡੇੜ੍ਹ
2 1/2  ਢਾਈ
3 1/2  ਸਾਢੇ ਤਿੰਨ
4 1/2  ਸਾਢੇ ਚਾਰ
5  1/2  ਸਾਢੇ ਪੰਜ
6  1/2  ਸਾਢੇ ਛੇ
7  1/2  ਸਾਢੇ ਸੱਤ
8  1/2  ਸਾਢੇ ਅੱਠ
9  1/2  ਸਾਢੇ ਨੌਂ
10  1/2  ਸਾਢੇ ਦਸ
1  3/4  ਪੌਣੇ ਦੋ
2  3/4  ਪੌਣੇ ਤਿੰਨ
3  3/4  ਪੌਣੇ ਚਾਰ
4  3/4  ਪੌਣੇ ਪੰਜ
5  3/4  ਪੌਣੇ ਛੇ
6  3/4  ਪੌਣੇ ਸੱਤ
7  3/4  ਪੌਣੇ ਅੱਠ
8  3/4  ਪੌਣੇ ਨੌਂ
9  3/4  ਪੌਣੇ ਦਸ