Click Below

 ਚਰਨ ਘਰ ਚਲ।
 ਰਮਨ ਫਲ਼ ਕਟ।
 ਕਲਮ ਰਖ।
 ਬਸ ਕਰ।
 ਕਮਲ ਬਤਖ਼ ਫੜ।
 ਕਰਨ ਚਰਚ ਚਲ।
 ਅਮਰ ਟਬ ਭਰ।
 ਕਸਰਤ ਕਰ।
 ਸਭ ਘਰ ਹਨ।
 ਪਵਨ ਬਰਤਨ ਭਰ।