Click Below

 ਉੱਥੇ ਕੌਣ ਹੈ?
 ਇਹ ਕਿੰਨਾ ਹੈ?
 ਤੂੰ ਕਦੋਂ ਜਾਵੇਂਗਾ?
 ਮੈਂ ਆਵਾਂ?
 ਉਹ ਕਿੱਥੇ ਹੈ?
 ਕੀ ਗੱਲ ਹੈ?
 ਕੌਣ ਆ ਰਿਹਾ ਹੈ?
 ਤੂੰ ਕੀ ਕਰਦਾ ਹੈਂ?
 ਕੀ ਤੁਸੀਂ ਇੱਥੇ ਰਹੋਗੇ?
 ਤੁਹਾਡਾ ਕੀ ਨਾਂ ਹੈ?
 ਕਿੰਨੇ ਵੱਜੇ ਨੇ?
 ਅੱਜ ਕੀ ਵਾਰ ਹੈ?
 ਇਹ ਚਿੱਠੀ ਕਿਸ ਦੀ ਹੈ?